ਸੀਐੱਮ ਕਮਲਨਾਥ ਖਿਲਾਫ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਸ਼ਿਕਾਇਤ ਦਰਜ ਮੱਧ ਪ੍ਰਦੇਸ਼ ਦੇ ਸੀਐੱਮ ਕਮਲਨਾਥ ਖਿਲਾਫ ਸ਼ਿਕਾਇਤ ਦਰਜ ਹੋਈ ਹੈ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲੱਗਾ ਹੈ , ਜਿਸ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਹੈ। ਗੁਰਬਾਣੀ ਦੀਆਂ ਪੰਕਤੀਆਂ ਤੋੜ-ਮਰੋੜ ਕੇ ਲਿਖਣ ਦਾ ਇਲਜ਼ਾਮ ਹੈ। ਇਸ ਮਨਜੀਤ ਸਿੰਘ ਜੀ.ਕੇ ਨੇ ਸ਼ਿਕਾਇਤ ਦਰਜ ਕਰਵਾਈ। ਦਿੱਲੀ ਦੇ ਥਾਣਾ ਨਾਰਥ ਐਵਨਿਊ 'ਚ ਦਰਜ ਸ਼ਿਕਾਇਤ ਕਰਵਾਈ ਹੈ। ਪੰਜਾਬੀ ਨਿਊਜ਼ By Punjab ka Sach On Jul 26, 2019 0 853,696 Share CM kamal nath 0 853,696 Share FacebookTwitterGoogle+ReddItWhatsAppPinterestEmail